ਯਾਦ ਕਰਨ ਲਈ ਆਯਤ

ਕਿਰਿਆ 4:32

ਕਿਸੇ ਨੇ ਨਹੀਂ ਕਿਹਾ ਕਿ ਇਹ ਮੇਰਾ ਹੈ; ਉਹ ਸਭ ਕੁਝ ਸਾਂਝਾ ਕਰਦੇ ਸਨ।

ਕਹਾਣੀ

ਕਿਰਿਆ 5:1–11 (ਅਨਾਨੀਆ ਅਤੇ ਸੱਫ਼ੀਰਾ)

ਉਹਨਾਂ ਨੇ ਝੂਠ ਬੋਲਿਆ ਅਤੇ ਪਰਮੇਸ਼ੁਰ ਨੂੰ ਧੋਖਾ ਦਿੱਤਾ।

ਚਰਚਾ

ਅਸੀਂ ਆਪਣੀਆਂ ਚੀਜ਼ਾਂ ਨੂੰ ਕਿਵੇਂ ਵੇਖੀਏ?

ਝੂਠ ਕਿੰਨਾ ਗੰਭੀਰ ਹੈ?

ਅਸੀਂ ਕਿਸ ਦੀ ਮਦਦ ਕਰ ਸਕਦੇ ਹਾਂ?