ਯਾਦ ਕਰਨ ਲਈ ਆਯਤ

ਹਿਕਮਤ 11:25

ਦਿਲਦਾਰ ਮਨੁੱਖ ਫਲਫੂਲਦਾ ਹੈ; ਜੋ ਦੂਜਿਆਂ ਨੂੰ ਤਾਜ਼ਗੀ ਦਿੰਦਾ ਹੈ, ਉਹ ਆਪ ਤਾਜ਼ਾ ਹੁੰਦਾ ਹੈ।

ਕਹਾਣੀ

1 ਰਾਜਿਆਂ 3:5–15 (ਸੁਲੇਮਾਨ)

ਸੁਲੇਮਾਨ ਨੇ ਦੌਲਤ ਨਹੀਂ ਪਰ ਗਿਆਨ ਮੰਗਿਆ।

ਪਰਮੇਸ਼ੁਰ ਨੇ ਉਸਨੂੰ ਗਿਆਨ ਵੀ ਦਿੱਤਾ ਅਤੇ ਦੌਲਤ ਵੀ।

ਚਰਚਾ

ਦਿਲਦਾਰੀ ਦਾ ਅਸੂਲ ਕੀ ਹੈ?

ਪਰਮੇਸ਼ੁਰ ਨੇ ਤੁਹਾਡੇ ਨਾਲ ਕਿਵੇਂ ਦਿਲਦਾਰੀ ਕੀਤੀ ਹੈ?

ਅਸੀਂ ਦਿਲਦਾਰ ਹੋ ਕੇ ਕਿਵੇਂ ਫਲਫੂਲਦੇ ਹਾਂ?

ਅੱਗੇ ਵੇਖੋ

ਤੁਸੀਂ ਆਪਣੇ ਆਤਮਿਕ ਪਰਿਵਾਰ ਨਾਲ ਕਿਵੇਂ ਦਿਲਦਾਰ ਹੋ ਸਕਦੇ ਹੋ?

ਪਿੰਡ ਵਿੱਚ ਅਸੀਂ ਕਿਵੇਂ ਦਿਲਦਾਰੀ ਕਰੀਏ?

ਅਸੀਂ ਯਿਸੂ ਦੇ ਹੋਰ ਚੇਲੇ ਕਿਵੇਂ ਬਣਾਈਏ?