ਰਸੂਲਾਂ ਦੇ ਕਰਤੱਬ 2:44-45

ਮੁੱਖ ਸੱਚਾਈ:
ਵਿਸ਼ਵਾਸੀ ਇਕ ਦੂਜੇ ਦੀਆਂ ਲੋੜਾਂ ਪੂਰੀ ਕਰਦੇ ਹਨ।

ਪ੍ਰਸ਼ਨ

  • ਵਿਸ਼ਵਾਸੀਆਂ ਨੇ ਆਪਣੀਆਂ ਚੀਜ਼ਾਂ ਨਾਲ ਕੀ ਕੀਤਾ?

  • ਉਹਨਾਂ ਨੇ ਕਿਸ ਦੀ ਮਦਦ ਕੀਤੀ?

  • ਅਸੀਂ ਕਿਨ੍ਹਾਂ ਦੀ ਮਦਦ ਕਰ ਸਕਦੇ ਹਾਂ?

LOOK AHEAD

  • ਨਿਯਮਿਤ ਦਾਨ ਦੇਣਾ ਸ਼ੁਰੂ ਕਰੋ।

  • ਘਰੇਲੂ ਕਲੀਸਿਆ ਵਿੱਚ ਭੇਟ ਇਕੱਠੀ ਕਰੋ।